- 158
- 21 091 731
Surjeet Sandhu Sukhewala
India
Приєднався 28 лип 2020
ਸੰਗੀਤ ਸਾਗਰ ਵਿੱਚ ਡੁੱਬੀਆਂ ਰੂਹਾਂ...
ਸੰਗੀਤ ਹਮੇਸ਼ਾ ਦਿਲ ਨੂੰ ਸਹਿਲਾਉਂਦਾ ਹੈ...
ਸੰਸਾਰ ਦੇ ਸਾਰੇ ਜੀਵ ਸੰਗੀਤ ਅੱਗੇ ਝੁਕਦੇ ਹਨ...
#oldPunjabiSongsAllSinger #PunjabiRecords #punjabiGaanePuraneVideos #VinylRip #PunjabiVinylSongs #PunjabiRecords #puraneGaane #OldPunjabiSong #vinyl #punjabiVinyl #vinylrip #vinylrecords #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #nekiKatil #karamChandJalandhri #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #MohdSaddiqe #HarcharanGrewal #CharanjitChann #JaswantRai #RangilaJatt #RanbeerSinghRana #FakirSinghFakir #JasbirKhushdil #AsaSinghMastana #GurmailPanchhi #RameshRangila #NekiKatil #AsKang #SurinderKaur #NarinderBiba #ParkashKaur #SnehLta #RanjitKaur #SukwantKaur #KuldeepKaur #ParminderSandhu #AmarNoorie #GulshanKomal

ਜਾਂਦਾ ਧੂੜ ਪੱਟਦਾ | ਉਮਾ ਦੇਵੀ | ਸੁਰਿੰਦਰ ਕੁਮਾਰ ਸ਼ਰਮਾ | ਦਲਜੀਤ ਸਿੰਘ ਧੂੜਕੋਟੀਆ | INRECO EP 1980 | 2249-0734
ਜਾਂਦਾ ਧੂੜ ਪੱਟਦਾ | ਉਮਾ ਦੇਵੀ | ਸੁਰਿੰਦਰ ਕੁਮਾਰ ਸ਼ਰਮਾ | ਦਲਜੀਤ ਸਿੰਘ ਧੂੜਕੋਟੀਆ | INRECO EP 1980 | 2249-0734
Переглядів: 797
Відео
ਕੁਲਦੀਪ ਪਾਰਸ || RHYTHM VINYLRIP 1982 || NIE 126 || 7", 45 RPM, EP || ਸੰਗੀਤਕਾਰ ਚਰਨਜੀਤ ਆਹੂਜਾ
Переглядів 1,9 тис.16 годин тому
ਕੁਲਦੀਪ ਪਾਰਸ || RHYTHM VINYLRIP 1982 || NIE 126 || 7", 45 RPM, EP || ਸੰਗੀਤਕਾਰ ਚਰਨਜੀਤ ਆਹੂਜਾ
ਬੋਦੀ ਵਾਲਾ ਤਾਰਾ ਚੜ੍ਹਿਆ || ਹਿੱਟਸ ਆਫ ਮੁਹੰਮਦ ਸਦੀਕ ਰਣਜੀਤ ਕੌਰ || HMV VINYLRIP 1979 || S/45-NLP 4006 ||
Переглядів 14 тис.14 днів тому
ਬੋਦੀ ਵਾਲਾ ਤਾਰਾ ਚੜ੍ਹਿਆ || ਹਿੱਟਸ ਆਫ ਮੁਹੰਮਦ ਸਦੀਕ ਰਣਜੀਤ ਕੌਰ || HMV VINYLRIP 1979 || S/45-NLP 4006 ||
ਧਾਰਮਿਕ || ਸਤਿਗੁਰਾਂ ਨੇ ਜਹਾਜ਼ ਬਣਾਇਆ || ਵੱਖ-ਵੱਖ ਕਲਾਕਾਰ || HMV LP 1978 || ECSD 3012 || ਸੰਗੀਤ ਕੇ.ਐਸ ਨਰੂਲਾ
Переглядів 3,6 тис.14 днів тому
#satGuranNeJahajBanaiya #various # #vinylrip #punjabiVinyl #vinylrecords #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #MohdSaddiqe #Harc...
ਪੰਜਾਬੀ ਕਿੱਸੇ || ਸਾਹਿਬਾਂ ਦਾ ਤਰਲਾ || ਕੁਲਦੀਪ ਮਾਣਕ || HMV VINYLRIP 1979 || LP ECSD 3024 || ਚਰਨਜੀਤ ਆਹੂਜਾ
Переглядів 7 тис.21 день тому
#sahibanDaTarla #punjabiFolkTales #kuldeepManak #vinyl #punjabiVinyl #vinylrecords #vinylrip #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakka...
ਸੁਰਿੰਦਰ ਬਾਵਾ || ਸੁਚੇਤ ਬਾਲਾ || HMV VINYLRIP EP 1980 || 7EPE 2085 || 7", 45 RPM, EP || ਕੇ. ਐਸ. ਨਰੂਲਾ
Переглядів 4,6 тис.28 днів тому
ਸੁਰਿੰਦਰ ਬਾਵਾ || ਸੁਚੇਤ ਬਾਲਾ || HMV VINYLRIP EP 1980 || 7EPE 2085 || 7", 45 RPM, EP || ਕੇ. ਐਸ. ਨਰੂਲਾ
ਪਾਣੀ ਵਿੱਚ ਮਾਰਾਂ ਡੀਟਾਂ || ਮੇਲਾ ਯਾਰਾਂ ਦਾ || ਹਾਕਮ ਸੂਫ਼ੀ || HMV VINYLRIP 1985 || ECSD 3128 || ਅਤੁਲ ਸ਼ਰਮਾ
Переглядів 3,2 тис.Місяць тому
ਇਸ ਰਿਕਾਰਡ ਦੇ ਗੀਤਾਂ ਨੂੰ ਆਪਣੇ ਹਿਸਾਬ ਨਾਲ ਅੱਗੇ ਪਿੱਛੇ ਕੀਤਾ ਗਿਆ ਹੈ। #hakamSufi #melaYaaranDa #paaniVichMaranDeetan #SajjnaDeMelKaradeOye
ਗੁਰਚਰਨ ਪੋਹਲੀ || ਪ੍ਰੋਮਿਲਾ ਪੰਮੀ || HMV VINYLRIP 1981 || 7EPE 2099 || 7", 45 RPM, EP || ਕੇ. ਐਸ. ਨਰੂਲਾ
Переглядів 20 тис.Місяць тому
ਗੁਰਚਰਨ ਪੋਹਲੀ || ਪ੍ਰੋਮਿਲਾ ਪੰਮੀ || HMV VINYLRIP 1981 || 7EPE 2099 || 7", 45 RPM, EP || ਕੇ. ਐਸ. ਨਰੂਲਾ
ਸ਼ਬਦ ਗੁਰਬਾਣੀ || ਭਾਈ ਗੋਪਾਲ ਸਿੰਘ ਰਾਗੀ || HMV VINYLRIP 1975 || EASD 1712 || ਕੇ ਐਸ ਨਰੂਲਾ
Переглядів 1 тис.Місяць тому
#shabadGurbani #bhaiGoplSinghRagi # #vinylrip #punjabiVinyl #vinylrecords #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #MohdSaddiqe #Har...
ਡਰਾਈਵਰਾਂ ਦੀ ਡਾਂਗ ਖੜਕੇ || ਰੇਸ਼ਮ ਸਿੰਘ ਰੇਸ਼ਮ || ਬਲਵੀਰ ਕੌਰ || HMV VINYLRIP 1984 || 7EPE 2145 || ਚ: ਆਹੂਜਾ
Переглядів 10 тис.Місяць тому
ਡਰਾਈਵਰਾਂ ਦੀ ਡਾਂਗ ਖੜਕੇ || ਰੇਸ਼ਮ ਸਿੰਘ ਰੇਸ਼ਮ || ਬਲਵੀਰ ਕੌਰ || HMV VINYLRIP 1984 || 7EPE 2145 || ਚ: ਆਹੂਜਾ
ਅਮਰਜੀਤ ਕੌਰ ਬੇਦੀ || ਐਸ. ਕੇ ਰਾਣਾ || INRECO VINYLRIP 1979 || 2249-0562 || 7", 45 RPM || ਸੰਗੀਤ: ਸੋਹਣ ਲਾਲ
Переглядів 21 тис.Місяць тому
ਅਮਰਜੀਤ ਕੌਰ ਬੇਦੀ || ਐਸ. ਕੇ ਰਾਣਾ || INRECO VINYLRIP 1979 || 2249-0562 || 7", 45 RPM || ਸੰਗੀਤ: ਸੋਹਣ ਲਾਲ
ਪੰਜਾਬ ਦੇ ਦੋਗਾਣੇ || ਮੁਹੰਮਦ ਸਦੀਕ ਤੇ ਹੋਰ || HMV VINYLRIP 1982 || ECSD 3068 || ਚ: ਅਹੂਜਾ || ਕੇ. ਐਸ ਨਰੂਲਾ
Переглядів 7 тис.2 місяці тому
ਪੰਜਾਬ ਦੇ ਦੋਗਾਣੇ || ਮੁਹੰਮਦ ਸਦੀਕ ਤੇ ਹੋਰ || HMV VINYLRIP 1982 || ECSD 3068 || ਚ: ਅਹੂਜਾ || ਕੇ. ਐਸ ਨਰੂਲਾ
ਬਾਬੇ ਦਾ ਟੱਲ ਖੜਕਾਨੀ ਆ ll ਪ੍ਰੀਤਮ ਬਾਲਾ ll ਚਰਨਜੀਤ ਚੰਨ ll HMV LP 1985 ll ECSD 3139 ll ਸੰਗੀਤ ਕੇ.ਐਸ ਨਰੂਲਾ
Переглядів 7 тис.2 місяці тому
#BabeDaTalKhadkaniAa #PritamBala #CharanjeetChann #VinylRip #KSNarula #LalChandYamlaJatt #DidarSandhu #MohdSadiq #KartarRamla #SurinderShinda #KuldeepManak #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #HarcharanGrewal #CharanjitChann ...
ਰਾਤ ਨੂੰ ਸੁਲਾਹ ਸਫਾਈਆਂ ll ਅਮਰ ਸਿੰਘ ਚਮਕੀਲਾ ll ਅਮਰਜੋਤ ll HMV VINYLRIP 1985 ll 7EPE 19003 ll ਚਰਨਜੀਤ ਆਹੂਜਾ
Переглядів 10 тис.2 місяці тому
ਰਾਤ ਨੂੰ ਸੁਲਾਹ ਸਫਾਈਆਂ ll ਅਮਰ ਸਿੰਘ ਚਮਕੀਲਾ ll ਅਮਰਜੋਤ ll HMV VINYLRIP 1985 ll 7EPE 19003 ll ਚਰਨਜੀਤ ਆਹੂਜਾ
ਪੰਜਾਬੀ ਧਾਰਮਿਕ ਗੀਤ || ਨਰਿੰਦਰ ਬੀਬਾ || HMV VINYLRIP 1969 || 7EPE 1871 || ਕੇ. ਐੱਸ ਨਰੂਲਾ
Переглядів 141 тис.2 місяці тому
ਪੰਜਾਬੀ ਧਾਰਮਿਕ ਗੀਤ || ਨਰਿੰਦਰ ਬੀਬਾ || HMV VINYLRIP 1969 || 7EPE 1871 || ਕੇ. ਐੱਸ ਨਰੂਲਾ
ਮਿੱਤਰਾਂ ਮੈਂ ਖੰਡ ਬਣ ਗਈ ll ਅਮਰ ਸਿੰਘ ਚਮਕੀਲਾ ll ਅਮਰਜੋਤ ll HMV VINYLRIP 1983 ll 7EPE 2133 ll ਐਸ.ਐਨ ਗੁਲਾਟੀ
Переглядів 31 тис.2 місяці тому
ਮਿੱਤਰਾਂ ਮੈਂ ਖੰਡ ਬਣ ਗਈ ll ਅਮਰ ਸਿੰਘ ਚਮਕੀਲਾ ll ਅਮਰਜੋਤ ll HMV VINYLRIP 1983 ll 7EPE 2133 ll ਐਸ.ਐਨ ਗੁਲਾਟੀ
ਸੈਦਾਂ ਜੋਗਣ ll ਪੰਜਾਬੀ ਫਿਲਮ ll HMV VINYLRIP 1979 ll 7EPE 11059 ll 7", 45 RPM, EP ll ਸੰਗੀਤ ਮੁਹੰਮਦ ਸਦੀਕ
Переглядів 6 тис.2 місяці тому
ਸੈਦਾਂ ਜੋਗਣ ll ਪੰਜਾਬੀ ਫਿਲਮ ll HMV VINYLRIP 1979 ll 7EPE 11059 ll 7", 45 RPM, EP ll ਸੰਗੀਤ ਮੁਹੰਮਦ ਸਦੀਕ
ਮੇਲਾ ਛੜਿਆਂ ਦਾ ll ਜੰਗਾ ਕੈਂਥ ll ਸੁਖਦੇਵ ਸ਼ਰਮੀਲਾ ll RHYTHM VINYLRIP EP 1982 ll NIE 124 ll ਚਰਨਜੀਤ ਆਹੂਜਾ
Переглядів 3,4 тис.3 місяці тому
ਮੇਲਾ ਛੜਿਆਂ ਦਾ ll ਜੰਗਾ ਕੈਂਥ ll ਸੁਖਦੇਵ ਸ਼ਰਮੀਲਾ ll RHYTHM VINYLRIP EP 1982 ll NIE 124 ll ਚਰਨਜੀਤ ਆਹੂਜਾ
ਦੀਦਾਰ ਸੰਧੂ ll ਸੁਨੇਹ ਲਤਾ ll ਕੁਲਦੀਪ ਕੌਰ ll HMV 1978 ll S/7LPE 12039 ll ਕੇ. ਐਸ ਨਰੂਲਾ ll ਚਰਨਜੀਤ ਆਹੂਜਾ
Переглядів 23 тис.3 місяці тому
ਦੀਦਾਰ ਸੰਧੂ ll ਸੁਨੇਹ ਲਤਾ ll ਕੁਲਦੀਪ ਕੌਰ ll HMV 1978 ll S/7LPE 12039 ll ਕੇ. ਐਸ ਨਰੂਲਾ ll ਚਰਨਜੀਤ ਆਹੂਜਾ
ਮੁਖਤਾਰ ਸਿੰਘ ਅਦਲੀਵਾਲਾ ll ਸ਼ਰਨਜੀਤ ਕੌਰ ll HMV EP 1978 ll VINYLRIP 7EPE 2029 ll 7", 45 RPM
Переглядів 52 тис.3 місяці тому
ਮੁਖਤਾਰ ਸਿੰਘ ਅਦਲੀਵਾਲਾ ll ਸ਼ਰਨਜੀਤ ਕੌਰ ll HMV EP 1978 ll VINYLRIP 7EPE 2029 ll 7", 45 RPM
ਮੁੰਦਰੀ ਵਗਾਹ ਕੇ ਮਾਰੀ ll ਕੁਲਦੀਪ ਮਾਣਕ ਤੇ ਹੋਰ ll STAR VINYLRIP 1984 ll SMI/EXLP/005/84 LP l ਚਰਨਜੀਤ ਅਹੂਜਾ
Переглядів 15 тис.3 місяці тому
ਮੁੰਦਰੀ ਵਗਾਹ ਕੇ ਮਾਰੀ ll ਕੁਲਦੀਪ ਮਾਣਕ ਤੇ ਹੋਰ ll STAR VINYLRIP 1984 ll SMI/EXLP/005/84 LP l ਚਰਨਜੀਤ ਅਹੂਜਾ
ਰੋਡਵੇਜ਼ ਦੀ ਲਾਰੀ ll ਸਰਦੂਲ ਸਿਕੰਦਰ ਅਜਾਇਬ ਰਾਏ ਤੇ ਹੋਰ ll TMC LP 1985 ll TMC 792 VINYLRIP ll ਚਰਨਜੀਤ ਆਹੂਜਾ
Переглядів 4,4 тис.4 місяці тому
ਰੋਡਵੇਜ਼ ਦੀ ਲਾਰੀ ll ਸਰਦੂਲ ਸਿਕੰਦਰ ਅਜਾਇਬ ਰਾਏ ਤੇ ਹੋਰ ll TMC LP 1985 ll TMC 792 VINYLRIP ll ਚਰਨਜੀਤ ਆਹੂਜਾ
ਰਣਜੀਤ ਕੌਰ ll ਮਹੁੰਮਦ ਸਦੀਕ ll HMV NLP 1979 VINYLRIP ll S/45-NLP 4006 ll ਕੇ. ਐਸ. ਨਰੂਲਾ ll ਕੇ. ਪੰਨਾ ਲਾਲ
Переглядів 33 тис.4 місяці тому
ਰਣਜੀਤ ਕੌਰ ll ਮਹੁੰਮਦ ਸਦੀਕ ll HMV NLP 1979 VINYLRIP ll S/45-NLP 4006 ll ਕੇ. ਐਸ. ਨਰੂਲਾ ll ਕੇ. ਪੰਨਾ ਲਾਲ
ਮੈਂ ਫਸਗੀ ਪਤੰਗ ਵਰਗੀ ll ਸੁਰਿੰਦਰ ਸ਼ਿੰਦਾ ll ਗੁਲਸ਼ਨ ਕੋਮਲ ll VINYLRIP LP 1981 ll 7EPE 2096 ll ਚਰਨਜੀਤ ਅਹੂਜਾ
Переглядів 5 тис.4 місяці тому
ਮੈਂ ਫਸਗੀ ਪਤੰਗ ਵਰਗੀ ll ਸੁਰਿੰਦਰ ਸ਼ਿੰਦਾ ll ਗੁਲਸ਼ਨ ਕੋਮਲ ll VINYLRIP LP 1981 ll 7EPE 2096 ll ਚਰਨਜੀਤ ਅਹੂਜਾ
ਫਾਟਕ ਕੋਟਕਪੂਰੇ ਦਾ ll ਦੀਦਾਰ ਸੰਧੂ ll ਅਮਰ ਨੂਰੀ ll HMV VINYLRIP 1982 ll S 45NLP 4023 ll ਚਰਨਜੀਤ ਆਹੂਜਾ
Переглядів 17 тис.5 місяців тому
ਫਾਟਕ ਕੋਟਕਪੂਰੇ ਦਾ ll ਦੀਦਾਰ ਸੰਧੂ ll ਅਮਰ ਨੂਰੀ ll HMV VINYLRIP 1982 ll S 45NLP 4023 ll ਚਰਨਜੀਤ ਆਹੂਜਾ
ਛੜਿਆਂ ਦੇ ਹੋਟਲ ਤੇ ll ਸਰਦੂਲ ਸਿਕੰਦਰ ll ਪਰਮਜੋਤੀ ll HMV VINYLRIP 1983 ll RLE 1002 ll ਸੰਗੀਤਕਾਰ ਜਸਵੰਤ ਭੰਵਰਾ
Переглядів 16 тис.5 місяців тому
ਛੜਿਆਂ ਦੇ ਹੋਟਲ ਤੇ ll ਸਰਦੂਲ ਸਿਕੰਦਰ ll ਪਰਮਜੋਤੀ ll HMV VINYLRIP 1983 ll RLE 1002 ll ਸੰਗੀਤਕਾਰ ਜਸਵੰਤ ਭੰਵਰਾ
ਸਾਥੋਂ ਨੀ ਮੱਝੀਂ ਚਾਰ ਹੁੰਦੀਆਂ ll ਫਿਲਮ ਸੈਦਾਂ ਜੋਗਣ ll VINYLRIP 1979 ll 7EPE 11058 ll ਸੰਗੀਤ ਮੁਹੰਮਦ ਸਦੀਕ
Переглядів 18 тис.5 місяців тому
ਸਾਥੋਂ ਨੀ ਮੱਝੀਂ ਚਾਰ ਹੁੰਦੀਆਂ ll ਫਿਲਮ ਸੈਦਾਂ ਜੋਗਣ ll VINYLRIP 1979 ll 7EPE 11058 ll ਸੰਗੀਤ ਮੁਹੰਮਦ ਸਦੀਕ
ਨਾਮ ਜੱਪ ਲੈ ll ਅਮਰ ਸਿੰਘ ਚਮਕੀਲਾ ll ਅਮਰਜੋਤ ll SONOTONE LP VINYLRIP 1986 ll STL/1176 ll ਚਰਨਜੀਤ ਅਹੂਜਾ
Переглядів 2,5 тис.5 місяців тому
ਨਾਮ ਜੱਪ ਲੈ ll ਅਮਰ ਸਿੰਘ ਚਮਕੀਲਾ ll ਅਮਰਜੋਤ ll SONOTONE LP VINYLRIP 1986 ll STL/1176 ll ਚਰਨਜੀਤ ਅਹੂਜਾ
ਦਿਉਰ ਨਾਲ ਮੱਸਿਆ ਗਈ ll ਸੁਰਿੰਦਰ ਸੋਨੀਆ ll ਨਜ਼ੀਰ ਮੁਹੰਮਦ ll HMV VINYLRIP 1983 7EPE 2129 ll ਚਰਨਜੀਤ ਆਹੂਜਾ
Переглядів 4,5 тис.5 місяців тому
ਦਿਉਰ ਨਾਲ ਮੱਸਿਆ ਗਈ ll ਸੁਰਿੰਦਰ ਸੋਨੀਆ ll ਨਜ਼ੀਰ ਮੁਹੰਮਦ ll HMV VINYLRIP 1983 7EPE 2129 ll ਚਰਨਜੀਤ ਆਹੂਜਾ
ਮੇਰੇ ਯਾਰ ਦਾ ਟਰੱਕ ll ਜਸਵੰਤ ਸੰਦੀਲਾ ll ਪਰਮਿੰਦਰ ਕੌਰ ll HMV VINYLRIP 1984 ll 7EPE 2140 7" ll ਚਰਨਜੀਤ ਆਹੂਜਾ
Переглядів 13 тис.5 місяців тому
ਮੇਰੇ ਯਾਰ ਦਾ ਟਰੱਕ ll ਜਸਵੰਤ ਸੰਦੀਲਾ ll ਪਰਮਿੰਦਰ ਕੌਰ ll HMV VINYLRIP 1984 ll 7EPE 2140 7" ll ਚਰਨਜੀਤ ਆਹੂਜਾ
ਸੰਧੂ ਵੀਰ ਪਹਿਲੀ ਵਾਰ ਸੁਣੇ ਨੇ ਇਹ ਗੀਤ 🌹🌹❤❤👌👌
ਬਹੁਤ ਬਹੁਤ ਧੰਨਵਾਦ ਬਾਵਾ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️
ਬੇ ਸ਼ੱਕ ਗੀਤ ਥੋੜਾ ਗਰਮ ਹੈ ਪਰ ਅੰਦਰ ਵਾਲੀ ਕਲਾ ਸਾਫ਼ ਝਲਕਦੀ ਹੈ ਕਿ ਕਲਾਕਾਰਾਂ ਦੀ ਬਹੁਤ ਮਿਹਨਤ ਕੀਤੀ ਹੋਈ ਹੈ ਅਵਾਜ਼ ਅਤੇ ਤਰਜ਼ਾਂ ਵਾ ਕਮਾਲ ਹਨ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ 📢🪕🎸🎺🪘🥁🪗🙏
ਬਹੁਤ ਬਹੁਤ ਧੰਨਵਾਦ ਸਰਦਾਰ ਅਜੈਬ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
🎉🎉🎉🎉🎉🎉
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏
❤ ❤ ❤
Bahut bahut Shukria ji
The sound of your record is much clearer than others. Thanks
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏
ਇਹ ਰਿਕਾਰਡ ਪਹਿਲੀ ਵਾਰ ਸੁਣਿਆ ਹੈ
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
ਬਾਈ ਜੀ ਕੁਲਦੀਪ ਮਾਣਕ ਦੇ ਸਾਰੇ ਰਿਕਾਰਡ ਅਤੇ ਕੈਸਿਟਾਂ ਨੂੰ Mp3 ਫਾਰਮੈਟ ਵਿੱਚ ਭਰ ਕੇ ਦੇ ਸਕਦੇ?
ਵੀਰ ਆਪਾਂ ਇਹ ਕੰਮ ਨਹੀਂ ਕਰਦੇ
❤ 🇵🇰 ♥️
Thanks bro
ਪਹਿਲਾਂ ਬੋਦੀ ਵਾਲ਼ੇ ਤਾਰੇ ਦੀ ਵਿਚਾਰ ਕਰਦੇ ਸੀ ਸ ਸ ਬਾਠਿੰਡੇ ਵਾਲੇ 🎉🎉😢
ਜੀ ਬਿਲਕੁਲ ਸਹੀ ਕਿਹਾ
Un ta sara tava sira h par bodi valà tara sira hi
ਹਾਂਜੀ ਬਾਈ ਜੀ
❤❤❤❤❤❤❤ ਇਤਿਹਾਸ ਦੇ ਸੁਨਿਹਰੀ ਪੱਤਰੇ । ਜਿੰਦੜੀ ਦੇ ਸੱਚੇ ਸਾਥੀ ।।
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
Sandhu te jwani yad kra ditti
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
Hj
🙏🙏🙏
Very very good song and your post
ਬਹੁਤ ਬਹੁਤ ਧੰਨਵਾਦ ਕਾਕਾ ਦਿਲਸ਼ਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
ਲੋਕਾਂ। ਦੇ। ਦਿਲਾਂ। ਤੇ। ਰਾਜ। ਕਰਨ। ਵਾਲੀ। ਸਦਾ। ਬਹਾਰ। ਗਾਇਕ। ਜੋੜੀ। ਧੰਨਵਾਦ। ਵੀਰ। ਜੀ
ਬਹੁਤ ਬਹੁਤ ਧੰਨਵਾਦ ਸੁਖਦੇਵ ਭਾਜੀ 🙏
Bahut vadhiya LP . Dhanwaad Saab
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹ ਸੰਧੂ ਵੀਰਾ ਨਹੀਂ ਰੀਸਾਂ ❤
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
Think you brother ji 🎉🎉🎉🎉
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
Very nice 🎉
ਬਹੁਤ ਬਹੁਤ ਧੰਨਵਾਦ ਜੀ 🙏
Very nice ji
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏
ਸੰਧੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤ਕੁਲਦੀਪ ਪਾਰਸ ਦੀ ਅਵਾਜ਼ ਥੋੜੀ ਜਿਹੀ ਮਾਣਕ ਸਾਹਿਬ ਦੀ ਅਵਾਜ਼ ਨਾਲ ਮੇਲ ਖਾਂਦੀ ਹੈ ਇਸ ਗੀਤਾਂ ਵਿੱਚ ❤ ਜਗਦੇਵ ਬਾਵਾ ਭਵਾਨੀਗੜ੍ਹ ਤੋਂ ❤❤ 🌹🌹🎉🎉
ਬਾਵਾ ਸਾਹਿਬ ❤️
ਬਹੁਤ ਵਧੀਆ ਲੋਕ ਗਾਥਾਵਾਂ ਕੁਲਦੀਪ ਪਾਰਸ ਦੀ ਅਵਾਜ ਵਿਚ ਬਹੁਤ ਹੀ ਟੌਪ ਕੁਆਲਟੀ ਬਾਈ ਸੰਧੂ ਸਾਹਿਬ ਜੀ ❤❤❤❤❤
ਬਹੁਤ ਬਹੁਤ ਧੰਨਵਾਦ ਵੱਡੇ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
ਬਹੁਤ ਵਧੀਆ ਲੋਕ ਗਾਥਾਵਾਂ ਹਨ ਵੀਰ ਜੀ ਇਹਨਾਂ ਕਲਾਕਾਰਾਂ ਤੇ ਉਸਤਾਦ ਸੁਰਿੰਦਰ ਛਿੰਦਾ ਜੀ ਦਾ ਹੱਥ ਸੀ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ ਥੈਂਕਯੂ ਬਾਈ ਜੀ 📢🪕🪕🪕🪕🪕🪕
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
ਧੰਨਵਾਦ ਜੀ ਬਹੁਤ ਬਹੁਤ ਸੁਰਜੀਤ ਬਾਈ ਜੀ...
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
❤❤❤❤❤
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️
Surjeet jo Mohammed rafi sahab ji de Punjabi song upload kroji
Ok ji
Very nice good quality surjeet ji
Thanks bro
ਕੁਲਦੀਪ ਮਾਣਕ ਸਦਾ ਅਮਰ ਰਹਿਣਗੇ ਰਹਿੰਦੀ ਦੁਨੀਆ ਯਾਦ ਕ ਰਗੀ ਦਿਲੋਂ ਤੌ ਸਲੂਟ ਬਣਦਾ ਹੈ
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏
❤❤❤❤
ਬਹੁਤ ਬਹੁਤ ਧੰਨਵਾਦ ਬਲਵੀਰ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
VERY NICE SONG
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ 🙏
ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਪੇਸਕਾਰੀ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ.. 🙏
Very thankful Bhai g
Thanks bro
Super nice beautiful Geet ha ji, Mohd Sadiq, Ranji kaur
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️
Wadia Jodi si pohli pami di.dil chauhnda Fer uho wakat aje
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
Shidu. Sab. Ji. Dhanbad. Ji. Manak. Sab. Nu. Yad. Kita. Ji. 15. Sal. Di. Omar. Se. Panjokhra. Shaib. Ambala❤❤❤❤❤
ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਪੰਨੂ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
ਪੰਜਾਬੀ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮਾਂ ਬੋਲੀ ਪੰਜਾਬੀ ਜਿੰਦਾਬਾਦ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
I was in about 4th class that time.Now I am 50years old.Mere pind gurdwara sahb vich vajde si
ਭਾਜੀ ਉਹ ਵੇਲਾ ਹੀ ਬਹੁਤ ਵਧੀਆ ਸੀ। ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ.. 🙏
Ghaint jodi ❤
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️
ਸੰਧੂ ਵੀਰੇ ਇਹ ਗੀਤ ਦੇਵ ਨੇ ਬਿਨਾਂ ਸੋਚੇ ਸਮਝੇ ਲਿਖਿਆ ਸੀ ਜੋ ਬਿਲਕੁਲ ਗ਼ਲਤ ਹੈ ਸਾਡੇ ਪਿੰਡ ਲੌਂਗੋਵਾਲ ਦਾ ਕੇਹਰ ਸਿੰਘ ਡਾਕੂ ਸੀ ਜੋ ਸਾਨੂੰ ਦੱਸਦਾ ਹੁੰਦਾ ਸੀ ਕੋਈ ਤੀਆਂ ਨਹੀਂ ਲੁਟੀਆਂ ਫਿਰ ਸਾਡੇ ਪਿੰਡ ਦੇ ਮੁੰਡੇਆਂ ਨੇ ਛਿੰਦੇ ਨੂੰ ਪੁਛਿਆ ਕਿ ਕਦੋਂ ਲੁਟੀਆਂ ਤੀਆਂ ਤਾਂ ਛਿੰਦੇ ਨੇ ਮਾਫੀ ਮੰਗੀ ਸੀ ਕਿ ਮੇਰਾ ਕਸੂਰ ਨਹੀਂ ਦੇਵ ਨੂੰ ਪੁੱਛੋ ਜੀ
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤️
ਨਾ ਹਟਿਆ ਚਾੜਤਾ ਬੋਦੀ ਵਾਲਾ ਤਾਰਾ ਸੰਧੂ ਵੀਰ ਬਹੁਤ ਬਹੁਤ ਧੰਨਵਾਦ ਜੀ ❤❤ ❤ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ❤
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
VERY NICE SONG BHAI JI 👌
ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
ਵੀਰ ਸੁਰਜੀਤ ਸਿੰਘ ਜੀ ਇਹ ਗੀਤ ਮੇਰੇ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵਧੀਆ ਗੀਤ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ 📢🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
manak sahib asli mardangi awaz
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
ਬਹੁੱਤ ਵਧੀਆ ਸੰਧੂ ਵੀਰ ਜੀ👌🏻👌🏻
ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
ਵਧੀਆ ਗਾਣੇ ਬਾਈ ਜੀ
ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
ਨਿੱਕੇ ਹੁੰਦੇ ਸਪੀਕਰਾਂ ਤੋਂ ਬਹੁਤ ਸੁਣਦੇ ਹੁੰਦੇ ਸੀ
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
Voice Quality Very Nice
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ.. ❤️
Nice song
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤️
ਗੁਰਦੁਆਰਾ ਸਾਹਿਬ ਵਿਚ ਸਵੇਰੇ ਤੇ ਸ਼ਾਮ ਇਹ ਰਕਾਡ ਚਲਦਾ ਸੀ 1980 ਦੇ ਵਿੱਚ
ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤